Download Now Banner

This browser does not support the video element.

ਅੰਮ੍ਰਿਤਸਰ 2: ਨਸ਼ਿਆਂ ਵਿਰੁੱਧ ਜੰਗ ਦਾ ਦੂਜਾ ਪੜਾਅ ਸਫਲ, ਪੰਜਾਬ ਪੁਲਿਸ ਦੀ ਵੱਡੀ ਕਾਰਵਾਈ MLA ਡਾ. ਅਜੇ ਗੁਪਤਾ ਸੈਂਟਰਲ ਹਲਕੇ ਤੋਂ ਦਿੱਤੀ ਜਾਣਕਾਰੀ

Amritsar 2, Amritsar | Aug 27, 2025
ਵਿਧਾਇਕ ਡਾ. ਅਜੇ ਗੁਪਤਾ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਦੇ ਦੂਜੇ ਪੜਾਅ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਪੰਜਾਬ ਪੁਲਿਸ ਵੱਲੋਂ 13250 ਐਫਆਈਆਰ ਦਰਜ, 21385 ਗ੍ਰਿਫ਼ਤਾਰੀਆਂ ਤੇ 19250 ਕਿਲੋਗ੍ਰਾਮ ਨਸ਼ਾ ਬਰਾਮਦ ਕੀਤਾ ਗਿਆ। ਸਰਕਾਰ ਨਸ਼ੇੜੀਆਂ ਨੂੰ ਮੁੜ ਵਸੇਬਾ ਕੇਂਦਰਾਂ ਵਿਚ ਭੇਜ ਰਹੀ ਹੈ।
Read More News
T & CPrivacy PolicyContact Us