This browser does not support the video element.
ਅੰਮ੍ਰਿਤਸਰ 2: ਹੜ੍ਹ ਪੀੜਤਾਂ ਲਈ ਅਕਾਲ ਤਖਤ ਦੀ ਅਗਵਾਈ ਹੇਠ SGPC ਦਫ਼ਤਰ ਚ ਹੋਈ ਇਕੱਤਰਤਾ
Amritsar 2, Amritsar | Sep 13, 2025
ਅੰਮ੍ਰਿਤਸਰ ਵਿਖੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਵੱਡੀ ਇਕੱਤਰਤਾ ਐਸਜੀਪੀਸੀ ਦੇ ਮੁੱਖ ਦਫਤਰ ਵਿਖੇ ਹੋਈ ਜਿਸ ਵਿਚ ਸਿੱਖ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਤੇ ਕਲਾਕਾਰ ਸ਼ਾਮਲ ਹੋਏ। ਜਥੇਦਾਰ ਸਾਹਿਬ ਨੇ ਦੱਸਿਆ ਕਿ 1600 ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ ਤੇ ਸਰਕਾਰ ਰਾਹਤ ਦੀ ਥਾਂ ਮਖੌਲ ਕਰ ਰਹੀ ਹੈ। ਸਭ ਸੰਸਥਾਵਾਂ ਨੂੰ ਇਕੱਠੇ ਹੋ ਕੇ ਸੇਵਾ ਕਰਨ ਦੀ ਅਪੀਲ ਕੀਤੀ।