Download Now Banner

This browser does not support the video element.

ਫਾਜ਼ਿਲਕਾ: ਪਿੰਡ ਮੁਹਾਰ ਜਮਸ਼ੇਰ ਵਿਖੇ ਲੋਕਾਂ ਨੇ ਸੜਕ ਵਿੱਚ ਗੱਡੇ ਲਾ ਕੇ ਰੋਕਿਆ ਰਾਹ, ਬੋਲੇ ਅੱਗੇ ਵਧਿਆ ਪਾਣੀ ਦਾ ਪੱਧਰ

Fazilka, Fazilka | Sep 2, 2025
ਫਾਜ਼ਿਲਕਾ ਦੇ ਪਿੰਡ ਮੁਹਾਰ ਜਮਸ਼ੇਰ ਵਿਖੇ ਜਾਣ ਵਾਲੇ ਰਾਹ ਵਿਚਾਲੇ ਪਿੰਡ ਦੇ ਲੋਕਾਂ ਨੇ ਗੱਡਾ ਲਾ ਦਿੱਤਾ ਹੈ । ਲੋਕਾਂ ਦਾ ਕਹਿਣਾ ਕਿ ਇਸ ਤੋਂ ਅੱਗੇ ਗੱਡੀਆਂ ਨਹੀਂ ਜਾਣ ਦਿੱਤੀਆਂ ਜਾਣਗੀਆਂ । ਕਿਉਂਕਿ ਅੱਗੇ ਪਾਣੀ ਦਾ ਪੱਧਰ ਵੱਧ ਗਿਆ ਹੈ। ਜਿਸ ਕਰਕੇ ਜਿੱਥੇ ਪਾਣੀ ਗੱਡੀਆਂ ਦੇ ਲੰਘਣ ਕਾਰਨ ਉਹਨਾਂ ਦੇ ਘਰ ਵੱਲ ਵੱਧਦਾ ਹੈ । ਉੱਥੇ ਹੀ ਹੋਰ ਨੁਕਸਾਨ ਵੀ ਹੁੰਦਾ ਹੈ ।
Read More News
T & CPrivacy PolicyContact Us