This browser does not support the video element.
ਲੁਧਿਆਣਾ ਪੂਰਬੀ: ਖੰਨਾ ਚ ਨਜਾਇਜ਼ ਕਲੋਨੀ ਉੱਪਰ ਚੱਲਿਆ ਮਾਨ ਸਰਕਾਰ ਦਾ ਪੀਲਾ ਪੰਜਾ
Ludhiana East, Ludhiana | Aug 28, 2025
ਖੰਨਾ ਚ ਨਜਾਇਜ਼ ਕਲੋਨੀ ਉੱਪਰ ਚੱਲਿਆ ਮਾਨ ਸਰਕਾਰ ਦਾ ਪੀਲਾ ਪੰਜਾਂ ਅੱਜ 6 ਬਜੇ ਮਿਲੀ ਜਾਣਕਾਰੀ ਅਨੁਸਾਰ ਖੰਨਾ ਵਿਖੇ ਗਲਾਡਾ ਨੇ ਗੈਰ ਕਾਨੂੰਨੀ ਕਲੋਨੀ ਉਪਰ ਕੀਤੀ ਕਾਰਵਾਈ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆ ਅਧਿਕਾਰੀਆ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਕਲੋਨਾਈਜਰਾਂ ਵੱਲੋਂ ਨਜਾਇਜ਼ ਕਲੋਨੀਆਂ ਕੱਟੀਆਂ ਜਾ ਰਹੀਆਂ ਹਨ। ਜਿਸ ਤੇ ਹਾਈਕੋਰਟ ਵਿੱਚ ਕੇਸ ਵੀ ਦਾਇਰ ਕੀਤਾ ਗਿਆ ਸੀ ਜਿਸ ਤੇ ਅੱਜ ਗਲਾਡਾ ਦੇ ਅਧਿਕਾਰੀ ਕਾਰਵਾਈ ਕਰਨ ਆਏ ਅਤੇ ਸਾਰੀ