Download Now Banner

This browser does not support the video element.

ਫਾਜ਼ਿਲਕਾ: ਨਵਾਂ ਸਲੇਮਸ਼ਾਹ ਵਿੱਚ ਗਰੀਬ ਪਰਿਵਾਰ ਦਾ ਖਸਤਾ ਹਾਲਤ ਕੱਚਾ ਮਕਾਨ ਡਿੱਗਿਆ

Fazilka, Fazilka | Sep 1, 2025
ਪਿਛਲੇ ਕੁੱਝ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਕਈ ਥਾਵਾਂ ਤੇ ਲੋਕਾਂ ਦੇ ਮਕਾਨਾਂ ਨੂੰ ਨੁਕਸਾਨ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਫ਼ਾਜ਼ਿਲਕਾ ਦੇ ਪਿੰਡ ਨਵਾਂ ਸਲੇਮਸ਼ਾਹ ਨਿਵਾਸੀ ਇੱਕ ਗਰੀਬ ਪਰਿਵਾਰ ਦਾ ਖਸਤਾ ਹਾਲਤ ਕੱਚਾ ਮਕਾਨ ਡਿੱਗ ਗਿਆ।
Read More News
T & CPrivacy PolicyContact Us