Download Now Banner

This browser does not support the video element.

ਫਾਜ਼ਿਲਕਾ: ਪਾਕਿਸਤਾਨ ਵਾਲੇ ਪਾਸੇ ਤੋਂ ਘੁੰਮ ਕੇ ਆ ਗਿਆ ਪਾਣੀ, ਪਿੰਡ ਮਹਾਤਮ ਨਗਰ ਵਿਖੇ ਡੁੱਬ ਗਿਆ ਪਸ਼ੂਆਂ ਦਾ ਚਾਰਾ, ਵੱਢਣ ਚ ਲੱਗੇ ਕਿਸਾਨ

Fazilka, Fazilka | Aug 27, 2025
ਫਾਜ਼ਿਲਕਾ ਦੇ ਪਿੰਡ ਮਹਾਤਮ ਨਗਰ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨ ਪਾਣੀ ਚ ਡੁੱਬ ਰਹੇ ਪਸ਼ੂਆਂ ਦਾ ਚਾਰਾ ਬਚਾਉਣ ਚ ਲੱਗੇ ਨੇ । ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਪਾਣੀ ਘੁੰਮ ਕੇ ਆ ਗਿਆ । ਜਿਸ ਕਰਕੇ ਫਸਲਾਂ ਡੁੱਬ ਗਈਆਂ ਨੇ । ਇਸ ਤੋਂ ਪਹਿਲਾਂ ਕਿ ਪਸ਼ੂਆਂ ਦਾ ਚਾਰਾ ਖਰਾਬ ਹੋ ਜਾਵੇ । ਉਸ ਨੂੰ ਵੱਢਣ ਵਿੱਚ ਲੱਗੇ ਹੋਏ ਨੇ । ਹਾਲਾਂਕਿ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਜੇਸੀਬੀ ਦੀ ਮੰਗ ਕੀਤੀ ਗਈ ਸੀ ਕਿ ਬੰਨ ਬਣਾ ਲਿਆ ਜਾਵੇ ।
Read More News
T & CPrivacy PolicyContact Us