This browser does not support the video element.
ਫਤਿਹਗੜ੍ਹ ਸਾਹਿਬ: ਪਿੰਡ ਮਾਨਗੜ੍ਹ ਵਿਖੇ ਯੂਥ ਕਲੱਬ ਦੀ ਟੀਮ ਨਾਲ ਵਿਧਾਇਕ ਨੇ ਮੁਲਾਕਾਤ ਕੀਤੀ
Fatehgarh Sahib, Fatehgarh Sahib | Aug 28, 2025
ਪਿੰਡ ਮਾਨਗੜ੍ਹ ਵਿਖੇ ਯੂਥ ਕਲੱਬ ਦੀ ਟੀਮ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬਡਿੰਗ ਨੇ ਮੁਲਾਕਾਤ ਹੋਈ। ਇਸ ਦੌਰਾਨ ਨੌਜਵਾਨਾਂ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਤੇ ਇਹ ਉਪਰਾਲੇ ਹਰ ਨੌਜਵਾਨ ਤੱਕ ਪਹੁੰਚਾਣ ਲਈ ਰਣਨੀਤੀ ’ਤੇ ਵਿਚਾਰ ਕੀਤਾ ਗਿਆ