Download Now Banner

This browser does not support the video element.

ਫਾਜ਼ਿਲਕਾ: ਪਿੰਡ ਮੁਹਾਰ ਜਮਸ਼ੇਰ ਨੇੜੇ ਟੁੱਟਿਆ ਬੰਨ, ਚਾਰ ਪਿੰਡਾਂ ਚ ਦਾਖਲ ਹੋਇਆ ਸਤਲੁਜ ਦਾ ਪਾਣੀ

Fazilka, Fazilka | Aug 31, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਪਿੰਡ ਮੁਹਾਰ ਜਮਸ਼ੇਰ ਵਿਖੇ ਬੰਨ ਟੁੱਟ ਗਿਆ ਹੈ । ਸਥਾਨਕ ਲੋਕਾਂ ਦਾ ਕਹਿਣਾ ਕਿ ਕਰੀਬ 15 ਤੋਂ 1600 ਟਰੈਕਟਰ ਟਰਾਲੀਆਂ ਮਿੱਟੀ ਦੀਆਂ ਭਰ ਕੇ ਪਾਈਆਂ ਗਈਆਂ ਸੀ । ਬੰਨ ਲਾਇਆ ਗਿਆ ਸੀ । ਸਵਾ ਲੱਖ ਰੁਪਿਆ ਇਕੱਠਾ ਕੀਤਾ ਗਿਆ ਸੀ । ਪਰ ਸਤਲੁਜ ਵਿੱਚ ਵੱਧ ਰਹੇ ਪਾਣੀ ਦੇ ਪੱਧਰ ਨਾਲ ਤੇਜ ਵਹਾਅ ਨਾਲ ਆਏ ਪਾਣੀ ਕਰਕੇ ਇਹ ਬੰਨ ਟੁੱਟ ਗਿਆ ਹੈ । ਜਿਸ ਕਰਕੇ ਚਾਰ ਪਿੰਡ ਪ੍ਰਭਾਵਿਤ ਹੋਏ ਨੇ ।
Read More News
T & CPrivacy PolicyContact Us