Download Now Banner

This browser does not support the video element.

ਫਾਜ਼ਿਲਕਾ: ਥੇਹਕਲੰਦਰ ਨੇੜੇ ਦੋ ਆਰੋਪੀ ਗ੍ਰਿਫਤਾਰ, 16 ਪਿਸਤੋਲ, 1847 ਕਾਰਤੂਸ ਅਤੇ 38 ਮੈਗਜ਼ੀਨ ਬਰਾਮਦ

Fazilka, Fazilka | Sep 12, 2025
ਪੁਲਿਸ ਤੱਕ ਪਹੁੰਚੀ ਗੁਪਤ ਸੂਚਨਾ ਨੇ ਕਾਰਵਾਈ ਕਰ ਦਿੱਤੀ ਤੇ ਹੜ ਦੇ ਪਾਣੀ ਚੋ ਤਕਸਰੀ ਕਰਨ ਦੇ ਇਲਜ਼ਾਮ ਚ ਇਹ ਦੋਨੋਂ ਆਰੋਪੀ ਪੁਲਿਸ ਦੇ ਹੱਥੇ ਚੜ ਗਏ। ਜਿਸ ਤੋਂ ਬਾਅਦ ਖੁਲਾਸਾ ਹੋਇਆ ਕਿ ਪਾਕਿਸਤਾਨ ਤੋਂ ਪਾਣੀ ਦੇ ਵਿੱਚ ਲੁਕਾ ਕੇ ਹਥਿਆਰ ਲਿਆਂਦੇ ਗਏ ਨੇ । 16 ਪਿਸਤੋਲਾਂ 38 ਮੈਗਜ਼ੀਨ ਅਤੇ 1847 ਗੋਲੀਆਂ ਬਰਾਮਦ ਹੋਈਆਂ ਨੇ। ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਨੇ ਜਾਣਕਾਰੀ ਦਿੱਤੀ ।
Read More News
T & CPrivacy PolicyContact Us