This browser does not support the video element.
ਫਾਜ਼ਿਲਕਾ: ਚੰਡੀਗੜ੍ਹ ਮਹੱਲੇ ਵਿੱਚ ਘਰ ਵਿਖੇ ਚਾਹ ਬਣਾ ਰਹੀ ਮਹਿਲਾ ਤੇ ਡਿੱਗੀ ਛੱਤ, ਹੋਈ ਮੌਤ, ਇੱਕ ਜਖਮੀ
Fazilka, Fazilka | Sep 2, 2025
ਚੰਡੀਗੜ੍ਹ ਮੁਹੱਲੇ ਤੋਂ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਛੱਤ ਡਿੱਗਣ ਕਾਰਨ ਇੱਕ ਮਹਿਲਾ ਦੀ ਮੌਤ ਹੋਣ ਦੀ ਖਬਰ ਹੈ । ਹਾਲਾਂਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਮੌਕੇ ਤੇ ਪਹੁੰਚੇ ਨੇ । ਜਿਨਾਂ ਵੱਲੋਂ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ । ਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਮਹਿਲਾ ਚਾਹ ਬਣਾ ਰਹੀ ਸੀ ਕਿ ਅਚਾਨਕ ਉਪਰੋਂ ਛੱਤ ਡਿੱਗ ਪਈ । ਇਕ ਦੀ ਮੌਤ ਹੋ ਗਈ ਜਦਕਿ ਇੱਕ ਮਹਿਲਾ ਜਖਮੀ ਹੋਈ ਹੈ ।