This browser does not support the video element.
ਫਾਜ਼ਿਲਕਾ: ਪਿੰਡ ਵੱਲੇ ਸ਼ਾਹ ਹਠਾੜ ਵਿਖੇ ਕਿਸ਼ਤੀ ਨੂੰ ਲੈ ਕੇ ਪੈ ਗਿਆ ਰੌਲਾ, ਲੋਕਾਂ ਨੇ ਲਾਏ ਇਲਜ਼ਾਮ ਨਹੀਂ ਮਿਲ ਰਹੀ ਮਦਦ
Fazilka, Fazilka | Aug 29, 2025
ਕਾਵਾਂਵਾਲੀ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਹੜ ਦੇ ਪਾਣੀ ਕਰਕੇ ਲੋਕ ਘਰਾਂ ਵਿੱਚ ਫਸ ਗਏ ਨੇ । ਜਿਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ । ਲਗਾਤਾਰ ਐਨਡੀਆਰਐਫ ਦੀ ਟੀਮ ਵੱਲੋਂ ਬੱਚਿਆਂ ਬਜ਼ੁਰਗਾਂ ਤੇ ਮਹਿਲਾਵਾਂ ਨੂੰ ਜੌ ਪਾਣੀ ਦੇ ਵਿੱਚ ਘਿਰੇ ਘਰਾਂ ਚ ਬੰਦ ਸੀ ਓਹਨਾ ਨੂੰ ਰੈਸਕਿਊ ਕਰਕੇ ਬਾਹਰ ਕੱਢ ਕੇ ਸੁਰੱਖਿਤ ਥਾਵਾਂ ਤੇ ਲਿਆਂਦਾ ਜਾ ਰਿਹਾ ਹੈ । ਹਾਲਾਂਕਿ ਇਸ ਮੌਕੇ ਡੀਐਸਪੀ ਦਾ ਕਹਿਣਾ ਕਿ ਹੁਣ ਤੱਕ ਕਰੀਬ 30 ਲੋਕਾਂ ਨੂੰ ਰੇਸਕਿਊ ਕੀਤਾ ਜਾ ਚੁੱਕਿਆ