This browser does not support the video element.
ਐਸਏਐਸ ਨਗਰ ਮੁਹਾਲੀ: ਡੀਸੀ ਵੱਲੋਂ ਸਟਾਰਕ ਗਲੋਬਲ ਕੰਸਲਟੈਂਸ ਫਰਮ ਦਲ
SAS Nagar Mohali, Sahibzada Ajit Singh Nagar | Sep 6, 2025
ਡੀ.ਸੀ. ਵੱਲੋਂ ਸਟਾਰਕ ਗਲੋਬਲ ਕੰਸਲਟੈਂਟਸ ਫਰਮ ਦਾ ਲਾਇਸੰਸ ਰੱਦ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵੱਲੋਂ ਸਟਾਰਕ ਗਲੋਬਲ ਕੰਸਲਟੈਂਟਸ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।