This browser does not support the video element.
ਮਾਨਸਾ: ਮੈਡੀਕਲ ਪ੍ਰੈਕਟੀਨਰ ਐਸੋਸੀਏਸ਼ਨ ਪੰਜਾਬ ਦੀ ਜ਼ਿਲਾ ਪੱਧਰੀ ਕਨਵੈਂਸ਼ਨ ਸਫਲਤਾ ਪੂਰਵਕ ਸੰਪੰਨ: ਧੰਨਾ ਮਲ ਗੋਇਲ
Mansa, Mansa | Aug 21, 2025
ਮੈਡੀਕਲ ਪ੍ਰੈਕਟੀਨਰਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵੈਦ ਧੰਨਾ ਮਲ ਗੋਇਲ ਨੇ ਕਿਹਾ ਕਿ ਅੱਜ ਮੈਡੀਕਲ ਪ੍ਰੈਕਟੀਨਰਸ ਐਸੋਸੀਏਸ਼ਨ ਪੰਜਾਬ ਰਜਿਸਟਰ ਨੰਬਰ 295 ਦੀ ਲੀਡਰਸ਼ਿਪ ਵੱਲੋਂ ਲਏ ਗਏ ਫੈਸਲੇ ਤਹਿਤ ਅੱਜ ਸਥਾਨਕ ਗਊਸ਼ਾਲਾ ਭਵਨ ਮਾਨ ਸਾਹਿਬ ਵਿਖੇ ਇੱਕ ਜ਼ਿਲ੍ਹਾ ਪੱਧਰੀ ਕਨਵੈਂਸ਼ਨ ਕੀਤੀ ਗਈ ਉਹਨਾਂ ਕਿਹਾ ਕਿ ਭਾਵੇਂ ਭਾਰਤ ਵਿੱਚ ਤਜਰਬੇ ਦੇ ਅਧਾਰ ਤੇ 1963 ਤੋਂ ਬਾਅਦ ਮੈਡੀਕਲ ਪ੍ਰੈਕਟੀਨਰਜ ਲਈ ਰਜਿਸਟਰੇਸ਼ਨ ਕਰਨੀ ਬੰਦ ਕਰ ਦਿੱਤੀ ਸੀ