This browser does not support the video element.
ਫਤਿਹਗੜ੍ਹ ਸਾਹਿਬ: ਸਰਹਿੰਦ ਕੁਮਾਰ ਸਵੀਟਸ ਰੋਡ ਤੇ ਟੁੱਟੀਆਂ ਸੜਕਾਂ ਤੋਂ ਤੰਗ ਲੋਕਾਂ ਨੇ ਲਗਾਇਆ ਧਰਨਾ #jansamasya
Fatehgarh Sahib, Fatehgarh Sahib | Aug 6, 2025
ਸਰਹਿੰਦ ਕੁਮਾਰ ਸਵੀਟਸ ਰੋਡ ਤੇ ਟੁੱਟੀਆਂ ਸੜਕਾਂ ਤੋਂ ਤੰਗ ਕਾਂਗਰਸ ਪਾਰਟੀ,ਸ਼੍ਰੋਮਣੀ ਅਕਾਲੀ ਦਲ ਤੇ ਸਥਾਨਕ ਵਾਸੀਆਂ ਸਰਹਿੰਦ ਕੁਮਾਰ ਸਵੀਟ ਰੋਡ ਤੇ ਰੋਡ ਤੇ ਧਰਨਾ ਲਗਾਇਆ ਤੇ ਸੜਕ ਜਾਮ ਕਰਕੇ ਸੀਵਰੇਜ ਬੋਰਡ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲਗਾਤਾਰ ਤਿੰਨ ਘੰਟੇ ਚਲੇ ਇਸ ਰੋਸ ਪ੍ਰਦਰਸ਼ਨ ਦੌਰਾਨ ਟ੍ਰੈਫਿਕ ਨੂੰ ਦੂਜੇ ਰਸਤੇ ਤੋਂ ਤਬਦੀਲ ਕਰਨਾ ਪਿਆ।