This browser does not support the video element.
ਫਾਜ਼ਿਲਕਾ: ਪਿੰਡ ਮੋਜਮ ਦੇ ਰਾਹਤ ਸੈਂਟਰ ਵਿੱਚ ਪਹੁੰਚੇ 32 ਪਰਿਵਾਰ, ਦਿੱਤੀਆਂ ਜਾ ਰਹੀਆਂ ਸੁਵਿਧਾਵਾਂ
Fazilka, Fazilka | Sep 4, 2025
ਸਰਹੱਦੀ ਇਲਾਕੇ ਵਿੱਚ ਹੜ ਆਇਆ ਹੋਇਆ ਹੈ । ਜਿਸ ਤੋਂ ਬਾਅਦ ਹੁਣ ਲੋਕ ਜਿਹੜੇ ਨੇ ਉਹ ਸੁਰੱਖਿਤ ਥਾਂ ਤੇ ਆ ਰਹੇ ਨੇ । ਪ੍ਰਸ਼ਾਸਨ ਵੱਲੋਂ ਬਣਾਏ ਗਏ ਰਾਹਤ ਸੈਂਟਰ ਦੀਆਂ ਤਸਵੀਰਾਂ ਨੇ । ਪਿੰਡ ਮੋਜਮ ਵਿੱਚ ਬਣਾਏ ਗਏ ਰਾਹਤ ਸੈਂਟਰ ਦੇ ਵਿੱਚ ਕਰੀਬ 32 ਪਰਿਵਾਰ ਪਹੁੰਚੇ ਨੇ । ਜਿਨਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਜਾ ਰਹੀ ਹੈ । ਹਾਲਾਂਕਿ ਲੋਕ ਕਹਿੰਦੇ ਨੇ ਕਿ ਪਿੰਡਾਂ ਵਿੱਚ ਹਾਲਾਤ ਬਹੁਤ ਖਰਾਬ ਨੇ । ਪਰ ਰਾਹਤ ਸੈਂਟਰ ਵਿੱਚ ਸੁਵਿਧਾ ਮਿਲ ਰਹੀ ਹੈ ।