ਫਾਜ਼ਿਲਕਾ: ਸੀਵਰੇਜ ਪਾਈਪ ਲਾਈਨ ਦੇ ਵਿਰੋਧ ਨੂੰ ਲੈ ਕੇ ਗਿਰਫਤਾਰ ਕੀਤੇ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ ਬਾਹਰ ਕੀਤਾ ਪ੍ਰਦਰਸ਼ਨ