Download Now Banner

This browser does not support the video element.

ਫਾਜ਼ਿਲਕਾ: ਪਿੰਡ ਤੇਜਾ ਰੁਹੇਲਾ ਵਿਖੇ ਹੜ ਦੇ ਪਾਣੀ ਚ ਡੁੱਬੀ ਫਸਲਾਂ ਵੇਖ ਕੇ ਮਹਿਲਾਂ ਦੀ ਵਿਗੜੀ ਤਬੀਅਤ, ਹੋਈ ਮੌਤ

Fazilka, Fazilka | Sep 12, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ ਆਇਆ ਤਾਂ ਪਿੰਡ ਤੇਜਾ ਰੁਹੇਲਾ ਤੋਂ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਹੜ ਦੇ ਪਾਣੀ ਵਿੱਚ ਡੁੱਬੀ ਫਸਲ ਵੇਖ ਕੇ ਮਹਿਲਾ ਦੀ ਸਿਹਤ ਵਿਗੜ ਗਈ। ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੂੰ ਲਿਜਾਣ ਦੇ ਲਈ ਉਹਨਾਂ ਕੋਲ ਬੇੜੀ ਨਹੀਂ ਸੀ । ਜਿਸ ਕਰਕੇ ਸਮਾਂ ਰਹਿੰਦੇ ਇਲਾਜ ਨਾ ਮਿਲਣ ਦੇ ਚੱਲਦਿਆਂ ਮਹਿਲਾ ਦੀ ਮੌਤ ਹੋ ਗਈ ।
Read More News
T & CPrivacy PolicyContact Us