Download Now Banner

This browser does not support the video element.

ਫਾਜ਼ਿਲਕਾ: ਪਿੰਡ ਗੁਲਾਬਾ ਭੈਣੀ ਤੇ ਹੋਰ ਇਲਾਕਿਆਂ ਵਿੱਚ ਕਿਸ਼ਤੀ ਤੇ ਸਵਾਰ ਹੋ ਕੇ ਪਹੁੰਚੇ ਵਿਧਾਇਕ ਸਵਣਾ, ਲਿਆ ਹਾਲਤਾਂ ਦਾ ਜਾਇਜਾ

Fazilka, Fazilka | Sep 3, 2025
ਫਾਜ਼ਿਲਕਾ ਦੇ ਸਰੱਹਦੀ ਇਲਾਕੇ ਦੇ ਪਿੰਡ ਗੁਲਾਬਾ ਭੈਣੀ ਤੇ ਹੋਰ ਇਲਾਕਿਆਂ ਵਿੱਚ ਕਿਸ਼ਤੀ ਤੇ ਸਵਾਰ ਹੋ ਕੇ ਵਿਧਾਇਕ ਨਰਿੰਦਰਪਾਲ ਸਵਨਾ ਵੱਲੋਂ ਦੋਰਾ ਕੀਤਾ ਜਾ ਰਿਹਾ ਹੈ । ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ । ਵਿਧਾਇਕ ਦਾ ਕਹਿਣਾ ਕਿ ਪਾਣੀ ਲਗਾਤਾਰ ਵੱਧ ਰਿਹਾ ਹੈ । ਹਾਲਾਂਕਿ ਐਨਡੀਆਰਐੱਫ ਦੀਆਂ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਨੇ । ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ । ਜਿਸ ਬਾਬਤ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ।
Read More News
T & CPrivacy PolicyContact Us