This browser does not support the video element.
ਦਿੜਬਾ: ਦਿੜਬਾ ਦੇ ਪਿੰਡ ਸਤੌਜ ਵਿਖੇ ਹਰਪਾਲ ਚੀਮਾ ਨੇ 70 ਲੱਖ ਰੁਪਏ ਦੇ ਚੈੱਕ ਪੰਚਾਇਤਾਂ ਨੂੰ ਵੰਡੇ
Dirba, Sangrur | Jul 27, 2025
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਆਪਣੇ ਹਲਕਾ ਦੜਬਾ ਦੇ ਪਿੰਡ ਸਤੌਜ ਵਿਖੇ 70 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਪੰਚਾਇਤਾਂ ਨੂੰ ਸੌਂਪੇ ਸਤੋਜ ਪਿੰਡ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਿੰਡ ਹੈ ਜਿੱਥੇ ਦੀ ਪੰਚਾਇਤ ਨੂੰ ਹਰਪਾਲ ਚੀਮਾ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਦੇ ਲਈ 70 ਲੱਖ ਰੁਪਏ ਦੇ ਚੈੱਕ ਦਿੱਤੇ ਗਏ ਹਨ।