Download Now Banner

This browser does not support the video element.

ਫਾਜ਼ਿਲਕਾ: ਸਲੇਮਸ਼ਾਹ ਰੋਡ ਤੇ ਇੱਕ ਦੁਕਾਨ ਤੇ ਕੀਤੀ ਗਈ ਭੰਨਤੋੜ, ਮੌਕੇ ਤੇ ਪਹੁੰਚੀ ਪੁਲਿਸ

Fazilka, Fazilka | Sep 12, 2025
ਸਲੇਮਸ਼ਾਹ ਰੋਡ ਤੇ ਇੱਕ ਦੁਕਾਨ ਤੇ ਕੁਝ ਨੌਜਵਾਨਾਂ ਵੱਲੋਂ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਦੱਸਿਆ ਜਾ ਰਿਹਾ ਹੈ ਕਿ ਦੁਕਾਨ ਮਾਲਕ ਦੇ ਨਾਲ ਕਿਸੇ ਪੁਰਾਣੇ ਮਾਮਲੇ ਨੂੰ ਲੈ ਕੇ ਵਿਵਾਦ ਹੋਇਆ ਹੈ । ਜਿਸ ਕਰਕੇ ਕੁਝ ਨੌਜਵਾਨ ਆਏ ਜਿਨਾਂ ਨੇ ਦੁਕਾਨ ਚ ਦਾਖਲ ਹੋ ਕੇ ਦੁਕਾਨ ਦੀ ਕਾਫੀ ਭੰਨਤੋੜ ਕਰ ਦਿੱਤੀ । ਹਾਲਾਂਕਿ ਦੁਕਾਨਦਾਰ ਨੇ ਪਿੱਛੇ ਬਣੇ ਕੈਬਿਨ ਦੇ ਵਿੱਚ ਲੁੱਕ ਕੇ ਆਪਣੀ ਜਾਨ ਬਚਾਈ । ਸੂਚਨਾ ਪੁਲਿਸ ਨੂੰ ਦਿੱਤੀ ਤੇ ਮੌਕੇ ਤੇ ਪੁਲਿਸ ਪੁੱਜੀ ਹੈ ।
Read More News
T & CPrivacy PolicyContact Us