This browser does not support the video element.
ਪਾਤੜਾਂ: ਚੁਨਾਗਰਾ ਰੋਡ ਦੇ ਨੇੜੇ ਡਰੇਨ ਦੀ ਪਟੜੀ 'ਤੇ 28 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਹੋਈ ਮੌਤ
Patran, Patiala | Apr 5, 2024
28 ਸਾਲਾ ਪਵਨਦੀਪ ਸਿੰਘ ਦੀ ਲਾਸ਼ ਚੁਨਾਗਰਾ ਰੋਡ 'ਤੇ ਨਿਕਲਦੀ ਚੰਬੋ ਚੌ ਡਰੇਨ 'ਦੀ ਪਟੜੀ ਤੋਂ ਬਰਾਮਦ ਹੋਈ ਹੈ। ਮ੍ਰਿਤਕ ਦੇ ਹੱਥ 'ਚੋਂ ਇੱਕ ਟੀਕਾ ਅਤੇ ਕੋਲਡ ਡਰਿੰਕ ਦੀ ਇੱਕ ਬੋਤਲ ਬਰਾਮਦ ਹੋਈ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ ।