This browser does not support the video element.
ਲੁਧਿਆਣਾ ਪੂਰਬੀ: ਲੁਧਿਆਣਾ ਦੇ ਸਰਾਫਾ ਬਾਜ਼ਾਰ ਵਿੱਚ 30 ਹਜਾਈ ਕੋਟ ਦਿੱਲੀ ਦੇ ਆਦੇਸ਼ ਤੇ ਕੋਈ ਜਵੇਲਰਸ ਇਹਨਾਂ ਦੁਕਾਨਾਂ ਤੇ ਕੋਈ ਚੈਕਿੰਗ
Ludhiana East, Ludhiana | Aug 23, 2025
ਲੁਧਿਆਣਾ ਦੇ ਸਰਾਫਾ ਬਾਜ਼ਾਰ ਵਿੱਚ 30 ਹਜਾਈ ਕੋਟ ਦਿੱਲੀ ਦੇ ਆਦੇਸ਼ ਤੇ ਕੋਈ ਜਵੇਲਰਸ ਇਹਨਾਂ ਦੁਕਾਨਾਂ ਤੇ ਕੋਈ ਚੈਕਿੰਗ ਅੱਜ 7:30 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸਰਾਫਾਂ ਬਾਜ਼ਾਰ ਵਿੱਚ 30 ਹਜਾਰੀ ਕੋਰਟ ਦਿੱਲੀ ਦੇ ਆਦੇਸ਼ ਤੇ ਦੋ ਜਵੇਲਰਸ ਦੀਆਂ ਦੁਕਾਨਾਂ ਤੇ ਜਿੱਥੇ ਜੈਨ ਪਾਇਲ ਦੇ ਨਾਮ ਤੇ ਨਕਲੀ ਮੋਹਰ ਦੇ ਨਾਮ ਤੇ ਦੁਕਾਨਦਾਰਾਂ ਵੱਲੋਂ ਮਾਲ ਵੇਚਿਆ ਜਾ ਰਿਹਾ ਸੀ। ਲਗਭਗ 10 ਕਿਲੋ ਨਕਲੀ ਚਾਂਦੀ ਜਵੇਲਰੀ ਕੋਰਟ ਵੱਲੋਂ ਜਬਤ ਕੀਤਾ ਗਿਆ। ਜੈਨ ਪਾਇਲ