This browser does not support the video element.
ਅਬੋਹਰ: ਤਾਜ਼ਾ ਪੱਟੀ ਤੋਂ ਗੋਬਿੰਦਗੜ੍ਹ ਰੋਡ ਤੇ ਪਏ ਵੱਡੇ ਵੱਡੇ ਟੋਏ, ਹਾਦਸਿਆਂ ਦਾ ਬਣ ਰਹੇ ਕਾਰਨ #jansamasya
Abohar, Fazilka | Sep 3, 2025
ਬੱਲੂਆਣਾ ਦੇ ਪਿੰਡ ਤਾਜ਼ਾ ਪੱਟੀ ਤੋਂ ਗੋਬਿੰਦਗੜ੍ਹ ਨੂੰ ਜਾਣ ਵਾਲੀ ਲਿੰਕ ਰੋਡ ਤੇ ਪਿਛਲੇ ਕਾਫੀ ਸਮੇਂ ਤੋਂ ਵੱਡੇ ਵੱਡੇ ਟੋਏ ਪਏ ਹੋਏ ਨੇ । ਜਿਸ ਕਾਰਨ ਆਣ ਜਾਣ ਵਾਲੇ ਵਹੀਕਲਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਤਾਜ਼ਾ ਪੱਟੀ ਦੇ ਵਸਨੀਕ ਗੁਰਬਚਨ ਸਿੰਘ ਅਤੇ ਸੁਭਾਸ਼ ਸਿਆਗ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਇਸ ਰੋਡ ਤੇ ਕਾਫੀ ਸਮੇਂ ਤੋਂ ਛੇ ਛੇ ਫੁੱਟ ਡੂੰਘੇ ਟੋਏ ਪਏ ਹੋਏ ਨੇ । ਤੇ ਆਓਣ ਜਾਓਣ ਵਾਲੇ ਲੋਕ ਹਾਦਸੇ ਦਾ ਸ਼ਿਕਾਰ ਹੋ ਰਹੇ ਨੇ