Install App
sethi.naveen381
This browser does not support the video element.
ਐਸਏਐਸ ਨਗਰ ਮੁਹਾਲੀ: ਫੇਜ਼ 1,ਵਾਇਰਲ ਹੋ ਰਹੀ ਵੀਡੀਓ ਮਾਮਲੇ ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਸੂਮੋਟੋਨੋਟਿਸ
SAS Nagar Mohali, Sahibzada Ajit Singh Nagar | Sep 9, 2025
ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਜਿਸ ਦੇ ਵਿੱਚ ਪਨਬਸ ਦੇ ਕੰਡਕਟਰ ਵੱਲੋਂ ਮਹਿਲਾ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਮਾਮਲੇ ਚ ਸੂਮੋਟੋ ਨੋਟਿਸ ਲਿਆ ਹੈ ਅਤੇ ਐਸਐਸਪੀ ਮੋਗਾ ਨੂੰ ਇਸ ਮਾਮਲੇ ਦੇ ਵਿੱਚ 12 ਸਤੰਬਰ ਤੱਕ ਰਿਪੋਰਟ ਦੇਣ ਲਈ ਕਿਹਾ ਗਿਆ ਹੈ।
Share
Read More News
T & C
Privacy Policy
Contact Us
Your browser does not support JavaScript!