This browser does not support the video element.
ਫਾਜ਼ਿਲਕਾ: ਵਿਧਾਇਕ ਸਵਨਾ ਨੇ ਪਿੰਡ ਗੁਲਾਬਾਂ ਭੈਣੀ ਵਿਖੇ ਜੇਬ ਚੋਂ ਦਿੱਤੇ ਡੀਜ਼ਲ ਦੇ ਪੈਸੇ
Fazilka, Fazilka | Sep 5, 2025
ਸਰਹੱਦੀ ਇਲਾਕੇ ਵਿੱਚ ਪਾਣੀ ਆਉਣ ਕਰਕੇ ਲੋਕਾਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅਜਿਹੇ ਵਿੱਚ ਜਰੂਰੀ ਸਮਾਨ ਤਾਂ ਪੁੱਜਦਾ ਕੀਤਾ ਜਾ ਰਿਹਾ ਹੈ । ਉੱਥੇ ਹੀ ਡੀਜ਼ਲ ਦੀ ਲੋੜ ਵੀ ਪੈ ਰਹੀ ਹੈ । ਤਾਂ ਵਿਧਾਇਕ ਨਰਿੰਦਰ ਪਾਲ ਸਵਣਾ ਪਿੰਡ ਗੁਲਾਬਾਂ ਭੈਣੀ ਪਹੁੰਚੇ । ਜਿੱਥੇ ਉਹਨਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ । ਜਿਸ ਵਿੱਚ ਉਹਨਾਂ ਵੱਲੋਂ ਲੋਕਾਂ ਨੂੰ ਆਪਣੀ ਜੇਬ ਦੇ ਵਿੱਚੋਂ ਡੀਜ਼ਲ ਦੇ ਪੈਸੇ ਦਿੱਤੇ ਜਾ ਰਹੇ ਨੇ।