This browser does not support the video element.
ਬਰੀਵਾਲਾ ਦੇ ਪਿੰਡ ਅਟਾਰੀ ਵਿਖੇ ਬਰਸਾਤੀ ਪਾਣੀ ਪਹੁੰਚਣ ਨਾਲ ਪਿੰਡ ਵਾਸੀਆਂ ਵਿੱਚ ਡਰ ਦਾ ਮਾਹੌਲ
Sri Muktsar Sahib, Muktsar | Aug 30, 2025
ਬਰੀਵਾਲਾ ਹਲਕੇ ਦੇ ਪਿੰਡ ਅਟਾਰੀ ਵਿਖੇ ਬਰਸਾਤੀ ਪਾਣੀ ਪਹੁੰਚਣ ਨਾਲ ਪਿੰਡ ਵਾਸੀਆਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਪਿੰਡ ਵਾਸੀਆਂ ਅਨੁਸਾਰ ਪਿੰਡ ਨੀਵਾਂ ਹੋਣ ਕਾਰਨ ਬਰਸਾਤੀ ਸੀਜ਼ਨ ਦੌਰਾਨ 10,12 ਪਿੰਡਾਂ ਦਾ ਪਾਣੀ ਆ ਕੇ ਇੱਥੇ ਭਰ ਜਾਂਦਾ। 1200 ਤੋਂ 1300 ਏਕੜ ਫਸਲ ਪ੍ਰਭਾਵਿਤ ਹੋ ਚੁੱਕੀ ਹੈ। ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੇ ਕੋਲੋਂ ਸਮਾਂ ਰਹਿੰਦੇ ਪਿੰਡ ਅਟਾਰੀ ਵਿਖੇ ਰਾਹਤ ਕਾਰਜ ਸ਼ੁਰੂ ਕੀਤੇ ਜਾਣ ਦੀ ਮੰਗ ਕੀਤੀ