Download Now Banner

This browser does not support the video element.

ਅਬੋਹਰ: ਪਿੰਡ ਬਹਾਵਵਾਲਾ ਵਿਖੇ ਨੌਜਵਾਨਾਂ ਤੇ ਕਾਤਿਲਾਨਾ ਹਮਲਾ ਕਰਨ ਦੇ ਇਲਜ਼ਾਮ, ਜ਼ਖਮੀ ਹਸਪਤਾਲ ਵਿੱਚ ਭਰਤੀ

Abohar, Fazilka | Aug 22, 2025
ਬੱਲੂਆਣਾ ਹਲਕੇ ਦੇ ਪਿੰਡ ਬਹਾਵਵਾਲਾ ਵਿਖੇ ਦੋ ਧਿਰਾਂ ਵਿਚਾਲੇ ਝਗੜੇ ਨੇ ਹਿੰਸਕ ਰੂਪ ਧਾਰਨ ਕਰ ਲਿਆ । ਪਿੰਡ ਦੇ ਕੁਝ ਨੌਜਵਾਨਾਂ ਨੇ ਦੋ ਨੌਜਵਾਨਾਂ ਨੂੰ ਡਾਂਗਾਂ ਤੇ ਕਾਪਿਆਂ ਨਾਲ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਤੇ ਜ਼ਖਮੀ ਕਰ ਦਿੱਤਾ । ਇਹ ਇਲਜਾਮ ਸਰਕਾਰੀ ਹਸਪਤਾਲ ਚ ਦਾਖਲ ਦੋ ਨੌਜਵਾਨਾਂ ਨੇ ਲਾਏ ਨੇ। ਹਾਲਾਂਕਿ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ ਤੇ ਹੁਣ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ।
Read More News
T & CPrivacy PolicyContact Us