Download Now Banner

This browser does not support the video element.

ਫਾਜ਼ਿਲਕਾ: ਪਿੰਡ ਗੁਲਾਬਾ ਭੈਣੀ ਵਿਖੇ ਪਹੁੰਚਿਆ ਸਤਲੁਜ ਦਾ ਪਾਣੀ, ਤਿੰਨ ਫੁੱਟ ਪਾਣੀ ਨੇ ਕੀਤੀ ਮਾਰ

Fazilka, Fazilka | Aug 24, 2025
ਸਰਹੱਦੀ ਇਲਾਕੇ ਵਿੱਚ ਸਤਲੁਜ ਦਰਿਆ ਚੋਂ ਓਵਰਫਲੋ ਹੋ ਕੇ ਆ ਰਹੇ ਪਾਣੀ ਨਾਲ ਲਗਾਤਾਰ ਫਸਲਾਂ ਚਪੇਟ ਵਿੱਚ ਆ ਰਹੀਆਂ ਨੇ । ਤੇ ਲੋਕਾਂ ਦਾ ਕਹਿਣਾ ਕਿ ਹੁਣ ਹਾਲਾਤ ਇਹ ਨੇ ਕਿ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ ਹੈ । ਤਿੰਨ ਫੁੱਟ ਪਾਣੀ ਮਾਰ ਕਰ ਰਿਹਾ ਹੈ । ਜਿਸ ਕਰਕੇ ਉਹਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
Read More News
T & CPrivacy PolicyContact Us