Download Now Banner

This browser does not support the video element.

ਫਾਜ਼ਿਲਕਾ: ਪਿੰਡ ਤੇਜਾ ਰੁਹੇਲਾ ਅਤੇ ਚੱਕ ਰੁਹੇਲਾ ਵਿੱਚ ਕੀਤੀ ਜਾ ਰਹੀ ਅਨਾਉਂਸਮੈਂਟ, ਪਿੰਡ ਕਰ ਦਿਓ ਖਾਲੀ

Fazilka, Fazilka | Sep 4, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਪਿੰਡ ਤੇਜਾ ਰੁਹੇਲਾ ਅਤੇ ਚੱਕ ਰੁਹੇਲਾ ਦੀਆਂ ਤਸਵੀਰਾਂ ਨੇ । ਜਿੱਥੇ ਡਿਪਟੀ ਕਮਿਸ਼ਨਰ ਤੇ ਹੋਰ ਅਮਲਾ ਕਿਸ਼ਤੀ ਦੇ ਜਰੀਏ ਪਹੁੰਚਿਆ । ਜਿਨਾਂ ਵੱਲੋਂ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਕਿ ਪਾਣੀ ਵਧਣ ਦਾ ਖਤਰਾ ਹੈ । ਇਸ ਕਰਕੇ ਲੋਕ ਸੁਰੱਖਿਤ ਥਾਵਾਂ ਤੇ ਆ ਜਾਣ ਤੇ ਪਿੰਡ ਖਾਲੀ ਕਰ ਦੇਣ ।
Read More News
T & CPrivacy PolicyContact Us