This browser does not support the video element.
ਫਾਜ਼ਿਲਕਾ: ਸਰਹੱਦੀ ਇਲਾਕੇ ਵਿੱਚ ਹੜ੍ਹ ਨੇ ਮਚਾਈ ਤਬਾਹੀ, ਕਾਵਾਂ ਵਾਲੀ ਪੱਤਣ ਦੇ ਨਜਦੀਕ ਮੇਨ ਸੜਕ ਉੱਪਰ ਭਰਿਆ ਪਾਣੀ
Fazilka, Fazilka | Aug 25, 2025
ਫ਼ਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ੍ਹ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਫਸਲਾਂ ਦੇ ਨਾਲ ਨਾਲ ਮਕਾਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਇਸ ਤੋਂ ਇਲਾਵਾ ਕਈ ਪਿੰਡਾਂ ਨੂੰ ਲੱਗਦੀਆਂ ਸੜਕਾਂ ਤੋਂ ਵੀ ਪਾਣੀ ਓਵਰ ਫਲੋ ਹੋ ਰਿਹਾ ਹੈ। ਜਿਸ ਕਾਰਨ ਬਹੁਤ ਸਾਰੇ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਚੁੱਕਿਆ ਹੈ। ਕਾਵਾਂ ਵਾਲੀ ਪੱਤਣ ਤੋਂ ਲੈਕੇ ਵੱਖ ਵੱਖ ਸਰਹੱਦੀ ਪਿੰਡਾਂ ਨੂੰ ਜੋੜਨ ਵਾਲੀ ਮੇਨ ਸੜਕ ਉੱਪਰੋਂ ਵੀ 3 ਤੋਂ 4 ਫੁੱਟ ਤੱਕ ਪਾਣੀ ਗੁਜਰ ਰਿਹਾ ਹੈ।