This browser does not support the video element.
ਬਰਨਾਲਾ: ਬਰਸਾਤ ਤੋਂ ਬਾਅਦ ਸੜਕਾਂ 'ਤੇ ਜਮ੍ਹਾ ਹੋਏ ਪਾਣੀ ਦੀ ਜਲਦ ਹੋ ਜਾਵੇਗੀ ਨਿਕਾਸੀ - ਡਿਪਟੀ ਕਮਿਸ਼ਨਰ
Barnala, Barnala | Aug 26, 2025
ਜ਼ਿਲ੍ਹੇ ਵਿੱਚ ਭਾਈ ਲਗਾਤਾਰ ਮੀਹ ਕਾਰਨ ਜਗ੍ਹਾ ਜਗ੍ਹਾ ਤੇ ਜਮਾ ਹੋਏ ਪਾਣੀ ਨੂੰ ਲੈ ਕੇ ਅਤੇ ਹੋਰ ਵੱਖ ਵੱਖ ਮੁੱਦਿਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਜਲਦੀ ਹੀ ਹੱਲ ਹੋਵੇਗਾ ਕਈ ਥਾਵਾਂ ਤੇ ਪਾਣੀ ਖੜਾ ਹੈ ਉਹ ਵੀ ਜਲਦੀ ਹੀ ਸਮਾਪਤ ਹੋ ਜਾਵੇਗਾ। ਤੇ ਹੋਰ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਸਾਡੇ ਵੱਲੋਂ ਧਿਆਨ ਰੱਖਿਆ ਜਾ ਰਿਹਾ।