This browser does not support the video element.
ਅੰਮ੍ਰਿਤਸਰ 2: ਅੰਮ੍ਰਿਤਸਰ ਮਜੀਠ ਮੰਡੀ ’ਚ ਤਿੰਨ ਮੰਜ਼ਿਲਾ ਬਿਲਡਿੰਗਾਂ ਡਿੱਗੀਆਂ, ਵੱਡਾ ਹਾਦਸਾ ਟਲਿਆ
Amritsar 2, Amritsar | Aug 26, 2025
ਅੰਮ੍ਰਿਤਸਰ ਦੇ ਮਜੀਠ ਮੰਡੀ ਇਲਾਕੇ ’ਚ ਲਗਾਤਾਰ ਬਾਰਿਸ਼ ਕਾਰਨ ਦੇਰ ਰਾਤ ਤਿੰਨ ਮੰਜ਼ਿਲਾ ਤਿੰਨ ਪੁਰਾਣੀਆਂ ਬਿਲਡਿੰਗਾਂ ਡਿੱਗ ਗਈਆਂ। ਖੁਸ਼ਕਿਸਮਤੀ ਨਾਲ ਬਿਲਡਿੰਗਾਂ ਖਾਲੀ ਸਨ ਜਿਸ ਨਾਲ ਵੱਡਾ ਜਾਨੀ ਨੁਕਸਾਨ ਟਲ ਗਿਆ। ਇਲਾਕਾ ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਹੋਰ ਵੀ ਖਸਤਾ ਹਾਲਤ ਬਿਲਡਿੰਗਾਂ ਖੜ੍ਹੀਆਂ ਹਨ ਅਤੇ ਨਗਰ ਨਿਗਮ ਵੱਲੋਂ ਤੁਰੰਤ ਕਾਰਵਾਈ ਦੀ ਲੋੜ ਹੈ।