Download Now Banner

This browser does not support the video element.

ਫਾਜ਼ਿਲਕਾ: ਪਿੰਡ ਦੋਨਾਂ ਨਾਨਕਾ ਦੇ ਸ੍ਰੀ ਗੁਰਦੁਆਰਾ ਸਾਹਿਬ ਵਿੱਚੋਂ ਲਿਆਂਦੇ ਗਏ ਦੋ ਪਾਵਨ ਸਰੂਪ

Fazilka, Fazilka | Sep 5, 2025
ਸਰਹੱਦੀ ਇਲਾਕੇ ਵਿੱਚ ਹੜ ਆਇਆ ਹੋਇਆ ਹੈ । ਜਿਸ ਕਰਕੇ ਨਾ ਸਿਰਫ ਘਰ ਬਲਕਿ ਗੁਰਦੁਆਰੇ ਵੀ ਪਾਣੀ ਦੀ ਚਪੇਟ ਵਿੱਚ ਆ ਚੁੱਕੇ ਨੇ । ਤੇ ਚਾਰੋਂ ਪਾਸੋਂ ਪਾਣੀ ਨੇ ਘੇਰਿਆ ਹੋਇਆ ਹੈ । ਤਾਂ ਹੁਣ ਉੱਥੇ ਪਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸੁਰੱਖਿਅਤ ਥਾਵਾਂ ਤੇ ਲਿਆਂਦੇ ਜਾ ਰਹੇ ਨੇ । ਪਿੰਡ ਦੋਨਾਂ ਨਾਨਕਾ ਦੇ ਸ਼੍ਰੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਵਿੱਤਰ ਸਰੂਪ ਕਿਸ਼ਤੀ ਦੇ ਜ਼ਰੀਏ ਲਿਆਂਦੇ ਗਏ ਨੇ ।
Read More News
T & CPrivacy PolicyContact Us