This browser does not support the video element.
ਪਿੰਡ ਰੁਪਾਣਾ ਦੇ ਕੋਲ ਖੇਤਾਂ ਵਿੱਚ ਪਲਟੀ ਦੀਪ ਕੰਪਨੀ ਦੀ ਬੱਸ, ਡਰਾਈਵਰ ਕੰਡਕਟਰ ਸਮੇਤ 3 ਜ਼ਖਮੀ, ਜਾਨੀ ਨੁਕਸਾਨ ਦਾ ਰਿਹਾ ਬਚਾਅ
Sri Muktsar Sahib, Muktsar | Aug 30, 2025
ਗਿੱਦੜਬਾਹਾ ਤੋਂ ਦੁਪਹਿਰ ਕਰੀਬ 12:30 ਵਜ਼ੇ ਮੁਕਤਸਰ ਲਈ ਰਵਾਨਾ ਹੋਈ ਦੀਪ ਕੰਪਨੀ ਦੀ ਬੱਸ ਪਿੰਡ ਸੋਥਾ ਤੇ ਰੁਪਾਣਾ ਦੇ ਵਿਚਾਲੇ ਇੱਕ ਟ੍ਰੈਕਟਰ ਟਰਾਲੀ ਨੂੰ ਕ੍ਰਾਸ ਕਰਦੇ ਸਮੇਂ ਅਚਾਨਕ ਖੇਤਾਂ ਵਿੱਚ ਜਾ ਪਲਟੀ। ਦੱਸਦੇ ਨੇ ਹਾਦਸਾ ਬਾਰਿਸ਼ ਦੇ ਕਾਰਨ ਸੜਕ ਦੇ ਕਿਨਾਰਿਆਂ ਤੇ ਪੈਦਾ ਹੋਈ ਤਿਲਕਣ ਦੇ ਕਾਰਨ ਹੋਇਆ। ਸ਼ੁਰੂਆਤੀ ਜਾਣਕਾਰੀ ਅਨੁਸਾਰ ਇਸ ਹਾਦਸੇ ''ਚ ਡਰਾਈਵਰ ਤੇ ਕੰਡਕਟਰ ਸਮੇਤ ਤਿੰਨ ਜ਼ਖਮੀ ਹੋਏ ਨੇ ਜਦਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ।