This browser does not support the video element.
ਪਟਿਆਲਾ: ਸਿਟੀ ਪੁਲਿਸ ਰਾਜਪੁਰਾ ਨੇ ਆਪਰੇਸ਼ਨ ਕਾਰਸੋ ਤਹਿਤ ਮਿਰਚ ਮੰਡੀ ਡੇਹਾ ਬਸਤੀ ਵਿੱਚ ਚਲਾਇਆ ਸਰਚ ਅਭਿਆਨ
Patiala, Patiala | Sep 6, 2025
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਥਾਣਾ ਸਿਟੀ ਪੁਲਿਸ ਰਾਜਪੁਰਾ ਦੇ ਇੰਚਾਰਜ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਦੀ ਅਗਵਾਈ ਦੇ ਵਿੱਚ ਟੀਮਾਂ ਬਣਾ ਕੇ ਪੁਲਿਸ ਵੱਲੋਂ ਅੱਜ ਇਲਾਕਾ ਮਿਰਚ ਮੰਡੀ ਸਥਿਤ ਢੇਹਾ ਬਸਤੀ ਦੇ ਵਿੱਚ ਆਪਰੇਸ਼ਨ ਕਾਰਸ ਤਹਿਤ ਸਰਚ ਅਭਿਆਨ ਚਲਾਇਆ ਗਿਆ ਇਸ ਮੌਕੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਦੇ ਸਰਚ ਅਭਿਆਨ ਦੇ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੂੰ ਰੰਡ ਅਪ ਕੀਤਾ ਗਿਆ ਹੈ ਜਿਨਾਂ ਤੋਂ ਪੁਸ਼ਤਾਜ਼ ਕੀਤੀ ਜਾ ਰਹੀ