Download Now Banner

This browser does not support the video element.

ਫਾਜ਼ਿਲਕਾ: ਹੜਾਂ ਦੇ ਪਾਣੀ ਨਾਲ ਡੁੱਬੇ ਪਿੰਡ ਝੰਗੜ ਭੈਣੀ ਚ ਪਹੁੰਚੇ ਕੇਰਲ ਤੋਂ ਮੈਂਬਰ ਪਾਰਲੀਮੈਂਟ ਪੀ ਸੰਦੋਸ਼

Fazilka, Fazilka | Sep 7, 2025
ਸਰਹੱਦੀ ਇਲਾਕੇ ਦੇ ਕਈ ਪਿੰਡ ਸਤਲੁਜ ਦੇ ਪਾਣੀ ਵਿੱਚ ਡੁੱਬ ਚੁੱਕੇ ਨੇ । ਫਸਲਾਂ ਖਰਾਬ ਹੋ ਚੁੱਕੀਆਂ ਨੇ । ਘਰਾਂ ਦਾ ਨੁਕਸਾਨ ਹੋ ਚੁੱਕਿਆ ਹੈ । ਇਸੇ ਵਿਚਾਲੇ ਇਹਨਾਂ ਪਿੰਡਾਂ ਦੇ ਹਾਲਾਤ ਜਾਣਨ ਦੇ ਲਈ ਕੇਰਲ ਤੋਂ ਸੀਪੀਆਈ ਦੇ ਮੈਂਬਰ ਪਾਰਲੀਮੈਂਟ ਪੀ ਸੰਦੋਸ਼ ਪਿੰਡ ਝੰਗੜ ਭੈਣੀ ਵਿਖੇ ਪਹੁੰਚੇ । ਜਿੱਥੇ ਉਹਨਾਂ ਨੇ ਲੋਕਾਂ ਨੂੰ ਕੀ ਦਿੱਕਤਾਂ ਆ ਰਹੀਆਂ ਨੇ ਇਸ ਬਾਬਤ ਜਾਣਕਾਰੀ ਹਾਸਿਲ ਕੀਤੀ । ਅਤੇ ਉਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।
Read More News
T & CPrivacy PolicyContact Us