Download Now Banner

This browser does not support the video element.

ਫਾਜ਼ਿਲਕਾ: ਪਿੰਡ ਰਾਮ ਸਿੰਘ ਭੈਣੀ ਵਿਖੇ ਸੜਕ 'ਤੇ ਆਇਆ ਢਾਈ ਤੋਂ ਤਿੰਨ ਫੁੱਟ ਪਾਣੀ, ਕਈ ਪਿੰਡਾਂ ਦਾ ਸੜਕੀ ਸੰਪਰਕ ਟੁੱਟਿਆ

Fazilka, Fazilka | Aug 27, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਸਤਲੁਜ ਚੋਂ ਓਵਰਫਲੋ ਹੋ ਕੇ ਆ ਰਹੇ ਪਾਣੀ ਨੇ ਕਹਿਰ ਮਚਾ ਰੱਖਿਆ ਹੈ । ਤਸਵੀਰਾਂ ਪਿੰਡ ਰਾਮ ਸਿੰਘ ਭੈਣੀ ਇਲਾਕੇ ਦੀਆਂ ਨੇ । ਜਿੱਥੇ ਪਿੰਡ ਰਾਮ ਸਿੰਘ ਭੈਣੀ ਦੀ ਸੜਕ ਤੇ ਢਾਈ ਤੋਂ ਤਿੰਨ ਫੁੱਟ ਪਾਣੀ ਆ ਗਿਆ ਹੈ । ਜਿਸ ਕਰਕੇ ਸੜਕੀ ਸੰਪਰਕ ਟੁੱਟ ਗਿਆ ਹੈ । ਹਾਲਾਂਕਿ ਮੌਕੇ ਤੋਂ ਲੰਘ ਰਹੇ ਲੋਕਾਂ ਦਾ ਕਹਿਣਾ ਹੈ ਕਿ ਵਹੀਕਲ ਵੀ ਪਾਣੀ ਚ ਬੰਦ ਹੋ ਰਹੇ ਨੇ । ਉਹਨਾਂ ਦੱਸਿਆ ਕਿ ਇਸ ਸੜਕ ਰਾਹੀਂ ਕਈ ਪਿੰਡ ਜੁੜਦੇ ਨੇ ।
Read More News
T & CPrivacy PolicyContact Us