This browser does not support the video element.
ਫਾਜ਼ਿਲਕਾ: ਭਾਰਤ ਪਾਕ ਸਰਹੱਦ ਨੇੜੇ ਕਾਵਾਂਵਾਲੀ ਪੱਤਣ ਵਿਖੇ ਆਸਮਾਨ ਵਿੱਚ ਦਿਖਿਆ ਹੈਲੀਕਾਪਟਰ, ਵੀਡੀਓ ਵਾਇਰਲ
Fazilka, Fazilka | Aug 23, 2025
ਫਾਜ਼ਿਲਕਾ ਦੇ ਕਾਵਾਂਵਾਲੀ ਪੱਤਣ ਇਲਾਕੇ ਪਾਰ ਪੈਂਦੇ ਦਰਜਨਾਂ ਪਿੰਡ ਸਤਲੁਜ ਦੇ ਪਾਣੀ ਦੀ ਚਪੇਟ ਵਿੱਚ ਆ ਚੁੱਕੇ ਨੇ । ਜਿਸ ਕਰਕੇ ਆਮ ਲੋਕਾਂ ਦਾ ਜਨਜੀਵਨ ਜੰਮ ਕੇ ਪ੍ਰਭਾਵਿਤ ਹੋ ਰਿਹਾ ਹੈ। ਇਸੇ ਤਹਿਤ ਹੀ ਲਗਾਤਾਰ ਦੂਸਰੀ ਵਾਰ ਹੋਇਆ ਕਿ ਸਰਹੱਦੀ ਇਲਾਕੇ ਦੇ ਵਿੱਚ ਆਸਮਾਨ ਦੇ ਵਿੱਚ ਹੈਲੀਕਾਪਟਰ ਉੜਦਾ ਦਿਖਾਈ ਦੇ ਰਿਹਾ ਹੈ । ਦੋ ਦਿਨ ਪਹਿਲਾਂ ਭਾਰਤ ਪਾਕਿਸਤਾਨ ਤਾਰਬੰਦੀ ਦੇ ਨੇੜੇ ਵਸੇ ਪਿੰਡ ਤੇਜਾ ਰੁਹੇਲਾ ਤੋਂ ਇੱਕ ਹੈਲੀਕਾਪਟਰ ਨਜ਼ਰ ਆਇਆ ।