Download Now Banner

This browser does not support the video element.

ਸਰਦੂਲਗੜ੍ਹ: ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਦੂਸਰੇ ਦਿਨ ਲਿਆ ਸਰਦੂਲਗੜ ਘੱਗਰ ਦਾ ਜਾਇਜਾ

Sardulgarh, Mansa | Aug 28, 2025
ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ ਨੇ ਘੱਗਰ ਦਰਿਆ ਦਾ ਦੌਰਾ ਕੀਤਾ। ਕੱਲ ਚਾਂਦਪੁਰਾ ਬੰਨ੍ਹ ਦਾ ਦੌਰਾ ਕਰਨ ਉਪਰੰਤ ਉਨ੍ਹਾਂ ਅੱਜ ਸਰਦੂਲਗੜ੍ਹ ਵਿਖੇ ਦਰਿਆ ਦਾ ਦੌਰਾ ਕੀਤਾ । ਉਨ੍ਹਾਂ ਕਿਹਾ ਕਿ ਘੱਗਰ ਦੀ ਪਾਣੀ ਨੂੰ ਸੰਭਾਲਣ ਦੀ 26 ਫੁੱਟ ਤੱਕ ਦੀ ਸਮਰੱਥਾ ਹੈ ਅਤੇ ਇਸ ਵੇਲੇ ਇਸ ਦਰਿਆ ਵਿੱਚ 20 ਫੁੱਟ ਤੱਕ ਪਾਣੀ ਦਾ ਵਹਾਅ ਹੈ ।
Read More News
T & CPrivacy PolicyContact Us