This browser does not support the video element.
ਧੂਰੀ: ਟੈਕਸੀ ਯੂਨੀਅਨ ਪੀ.ਬੀ 01 ਗਰੁੱਪ ਨੇ ਧੂਰੀ ਵਿਖੇ ਬਲਾ -ਬਲਾ ਟੈਕਸੀ ਵਾਲਿਆਂ ਖਿਲਾਫ ਕਰਵਾਈ ਕਾਨੂੰਨੀ ਕਾਰਵਾਈ
Dhuri, Sangrur | Jul 22, 2025
ਧੂਰੀ ਵਿਖੇ ਟੈਕਸੀ ਯੂਨੀਅਨ ਵੱਲੋਂ ਪੀਬੀ 01 ਗਰੁੱਪ ਵਾਲਿਆਂ ਨੇ ਇੱਕ ਪ੍ਰਾਈਵੇਟ ਗੱਡੀ ਘੇਰ ਉਸ ਦਾ ਚਲਾਨ ਕਰਵਾ ਦਿੱਤਾ ਸ਼ਾਮ ਦੇ ਸਮੇਂ ਇੱਕ ਬਲਾ ਬਲਾ ਕਾਰ ਨੂੰ ਘੇਰ ਉਸ ਦਾ ਵੀ ਚਲਾਣ ਕਰਵਾ ਦਿੱਤਾ ਮੀਡੀਆ ਨਾਲ ਗੱਲ ਕਰਦੇ ਹੋ ਟੈਕਸੀ ਯੂਨੀਅਨ ਵਾਲੇ ਨੇ ਕਿਹਾ ਕਿ ਇਹ ਲੋਕ ਘੱਟ ਰੇਟਾਂ ਦੇ ਉੱਤੇ ਸਵਾਰੀਆਂ ਚੱਕਦੀਆਂ ਹਨ। ਧੂਰੀ ਤੋਂ ਮੁਹਾਲੀ ਤਾਕਤ ਦੇ ਸਿਰਫ 230 ਪਏ ਲੈ ਰਹੇ ਸਨ ਜਿਸ ਦੇ ਨਾਲ ਸਾਡਾ ਕਾਫੀ ਨੁਕਸਾਨ ਹੁੰਦਾ ਹੈ