This browser does not support the video element.
ਲੁਧਿਆਣਾ ਪੂਰਬੀ: ਲੁਧਿਆਣਾ ਦੇ ਈਸ਼ਾ ਨਗਰ ਵਿੱਚ ਬਲੈਰੋ ਚਾਲਕ ਨੇ ਬਾਈਕ ਸਵਾਰ ਨੂੰ ਕੁਚਲਣ ਦੀ ਕੀਤੀ ਕੋਸ਼ਿਸ਼
Ludhiana East, Ludhiana | Aug 30, 2025
ਲੁਧਿਆਣਾ ਦੇ ਈਸ਼ਾ ਨਗਰ ਵਿੱਚ ਬਲੈਰੋ ਚਾਲਕ ਨੇ ਬਾਈਕ ਸਵਾਰ ਨੂੰ ਕੁਚਲਣ ਦੀ ਕੀਤੀ ਕੋਸ਼ਿਸ਼ ਅੱਜ 5 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਪ੍ਰੀਤ ਨਗਰ ਦਾ ਰਹਿਣ ਵਾਲਾ ਹੈ। ਉਹ ਆਪਣੇ ਦੋਸਤ ਸੌਰਵ ਨਾਲ ਬਾਈਕ ਤੇ ਜਾ ਰਿਹਾ ਸੀ ਇਸ ਦੌਰਾਨ ਇੱਕ ਤੇਜ਼ ਰਫਤਾਰ ਮਹਿੰਦਰਾ ਬਲੈਰੋਪਿਕ ਨੇ ਉਹਨਾਂ ਨੂੰ ਪਿੱਛੇ ਤੋਂ ਢੱਕਣ ਮਾਰ ਦਿੱਤੀ ਹਾਦਸੇ ਵਿੱਚ ਉਹ ਸੜਕ ਤੇ ਗਿਰ ਗਏ ਸੁਨੇਲ ਨੇ ਗੁੱਸੇ ਵਿੱਚ ਡਰਾਈਵਰ ਨੂੰ ਝਿੜਕਿਆ ਜਿਸ ਤੋਂ ਬਾਅਦ ਡ