Install App
fazilkapublicapp
This browser does not support the video element.
ਫਾਜ਼ਿਲਕਾ: ਕਾਵਾਂਵਾਲੀ ਪੱਤਣ ਵਿਖੇ ਪਹੁੰਚੇ ਪੰਜਾਬੀ ਕਲਾਕਾਰ ਪ੍ਰੀਤ ਹਰਪਾਲ, ਹਰਜੀਤ ਹਰਮਨ ਅਤੇ ਰਵਿੰਦਰ ਗਰੇਵਾਲ, ਦੋ ਕਿਸ਼ਤੀਆਂ ਕਰਵਾਈਆਂ ਮੁਹਈਆ
Fazilka, Fazilka | Sep 3, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਚ ਹੜ ਆਇਆ ਹੋਇਆ ਹੈ । ਜਿਸਤੇ ਹੁਣ ਮਦਦ ਲਈ ਪੰਜਾਬੀ ਕਲਾਕਾਰ ਪ੍ਰੀਤ ਹਰਪਾਲ, ਰਵਿੰਦਰ ਗਰੇਵਾਲ ਅਤੇ ਹਰਜੀਤ ਹਰਮਨ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਚ ਆਏ ਨੇ । ਜਿੱਥੇ ਉਹਨਾਂ ਦੋ ਕਿਸ਼ਤੀਆ ਮੁਹਈਆ ਕਰਵਾਈਆ ਨੇ । ਤੇ ਉਹਨਾਂ ਵੱਲੋਂ ਖੁਦ ਕਿਸ਼ਤੀ ਤੇ ਸਵਾਰ ਹੋਕੇ ਇਲਾਕੇ ਦੇ ਹਾਲਾਤਾਂ ਦਾ ਜਾਇਜਾ ਲਿਆ ਜਾ ਰਿਹਾ ਹੈ ।
Share
Read More News
T & C
Privacy Policy
Contact Us
Your browser does not support JavaScript!