Download Now Banner

This browser does not support the video element.

ਫਾਜ਼ਿਲਕਾ: ਫਾਜ਼ਿਲਕਾ ਦੇ ਸਤਲੁਜ ਦਰਿਆ ਵਿੱਚ ਘਟਣ ਲੱਗਿਆ ਪਾਣੀ ਪੱਧਰ, ਆ ਗਈ ਚੰਗੀ ਖਬਰ

Fazilka, Fazilka | Sep 6, 2025
ਸਰਹੱਦੀ ਇਲਾਕੇ ਚ ਰਹਿੰਦੇ ਲੋਕਾਂ ਦੇ ਲਈ ਚੰਗੀ ਖਬਰ ਹੈ । ਜੋ ਲੋਕ ਹੜ ਦੀ ਮਾਰ ਝਿਲ ਰਹੇ ਨੇ ਉਹਨਾਂ ਵਾਸਤੇ ਖਬਰ ਇਹ ਹੈ ਕਿ ਹੁਣ ਪਾਣੀ ਦਾ ਪੱਧਰ ਘਟਣ ਲੱਗਿਆ । 24 ਘੰਟੇ ਪਹਿਲਾਂ ਜਿਹੜਾ ਪਾਣੀ ਹੁਸੈਨੀਵਾਲਾ ਹੈਡਵਰਕਸ ਤੋਂ 3 ਲੱਖ ਕਿਊਸਿਕ ਚੱਲ ਰਿਹਾ ਸੀ । ਉਸ ਵਿੱਚ ਗਿਰਾਵਟ ਆ ਗਈ । ਤੇ ਅੱਜ ਸ਼ਨੀਵਾਰ 6 ਸਤੰਬਰ ਸਵੇਰ 9 ਵਜੇ ਦੀ ਰਿਪੋਰਟ ਹੈ ਕਿ ਹੁਸੈਨੀਵਾਲਾ ਹੈਡਵਰਕਸ ਤੋਂ ਸਤਲੁਜ ਦਰਿਆ ਦੇ ਵਿੱਚ ਦੋ ਲੱਖ 69 ਹਜਾਰ ਕਿਉਸਿਕ ਪਾਣੀ ਚੱਲ ਰਿਹਾ ਹੈ ।
Read More News
T & CPrivacy PolicyContact Us