ਲੁਧਿਆਣਾ ਪੱਛਮੀ: ਡਿਵੀਸ਼ਨ 2 ਦੀ ਪੁਲਿਸ ਨੇ 4 ਸਾਲ ਪਹਿਲਾਂ ਪੀ ਓ ਕਰਾਰ ਦਿੱਤੇ 2 ਲੋਕਾਂ ਦੇ ਖਿਲਾਫ ਕੀਤਾ ਮਾਮਲਾ ਦਰਜ, ਨਸ਼ਾ ਤਸਕਰੀ ਦੇ ਕੇਸ ਵਿੱਚ ਚਲ ਰਹੇ ਸੀ ਫਰਾਰ