Install App
fazilkapublicapp
This browser does not support the video element.
ਫਾਜ਼ਿਲਕਾ: ਕਾਂਵਾਵਾਲੀ ਪੱਤਣ ਵਿਖੇ ਸਤਲੁਜ ਦੇ ਪਾਣੀ ਕਾਰਨ ਖਰਾਬ ਫਸਲਾਂ ਦੇ ਨਾਲ ਕਣਕ ਦੀ ਫਸਲ ਦੇ ਮੁਆਵਜੇ ਦੀ ਮੰਗ, ਬੋਲੇ ਕਿਸਾਨ ਹੁਣ ਨਹੀਂ ਹੋਈ ਬਿਜਾਈ
Fazilka, Fazilka | Sep 12, 2025
ਸਰਹੱਦੀ ਇਲਾਕੇ ਵਿੱਚ ਸਤਲੁਜ ਵਿੱਚ ਵਧੇ ਪਾਣੀ ਦੇ ਪੱਧਰ ਕਰਕੇ ਕਾਫੀ ਨੁਕਸਾਨ ਹੋਇਆ ਹੈ । ਤੇ ਹੁਣ ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਪਾਣੀ ਦਾ ਪੱਧਰ ਘੱਟ ਰਿਹਾ ਹੈ ।ਉੱਥੇ ਹੀ ਜਿਹੜੀਆਂ ਫਸਲਾਂ ਇਸ ਦੀ ਚਪੇਟ ਵਿੱਚ ਆਈਆਂ ਨੇ । ਝੋਨੇ ਦੀ ਫਸਲ ਤਾਂ ਖਰਾਬ ਹੋਈ ਹੈ। ਨਾਲ ਹੀ ਹੁਣ ਕਣਕ ਦੀ ਫਸਲ ਦੀ ਬਜਾਈ ਨਹੀਂ ਹੋ ਸਕਦੀ । ਇਸ ਕਰਕੇ ਉਹਨਾਂ ਵੱਲੋਂ ਕਣਕ ਦੀ ਫਸਲ ਦੇ ਲਈ ਵੀ ਮੁਆਵਜੇ ਦੀ ਮੰਗ ਕੀਤੀ ਜਾ ਰਹੀ ਹੈ।
Share
Read More News
T & C
Privacy Policy
Contact Us
Your browser does not support JavaScript!