This browser does not support the video element.
ਫਾਜ਼ਿਲਕਾ: ਕਾਵਾਂਵਾਲੀ ਬੰਨ ਤੇ ਪਈ ਖਾਰ, ਨਿਕਲਣ ਲੱਗਿਆ ਪਾਣੀ, ਮੌਕੇ ਤੇ ਪਹੁੰਚੇ ਵਿਧਾਇਕ ਅਤੇ ਵਿਭਾਗ ਨੇ ਸਦੀਆਂ ਮਸ਼ੀਨਾਂ
Fazilka, Fazilka | Sep 2, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਚ ਪੈਂਦੇ ਸਤਲੁਜ ਦਰਿਆ ਦੇ ਕਾਂਵਾਵਾਲੀ ਬੰਨ ਤੇ ਖਾਰ ਪੈ ਗਈ। ਹਾਲਾਂਕਿ ਇਸ ਦੀ ਸੂਚਨਾ ਵਿਧਾਇਕ ਤੇ ਵਿਭਾਗ ਨੂੰ ਮਿਲੀ ਤਾਂ ਮੌਕੇ ਤੇ ਵਿਧਾਇਕ ਨਰਿੰਦਰਪਾਲ ਸਵਣਾ ਅਤੇ ਵਿਭਾਗ ਦੇ ਅਧਿਕਾਰੀ ਪਹੁੰਚ ਗਏ । ਜਿਨ੍ਹਾਂ ਨੇ ਮਸ਼ੀਨਾਂ ਮੰਗਾ ਕੇ ਮਿੱਟੀ ਪਾ ਕੇ ਮੌਕੇ ਤੇ ਹੀ ਸਤਲੁਜ ਦੇ ਬੰਨ ਨੂੰ ਮਜਬੂਤ ਕਰ ਦਿੱਤਾ। ਜਦਕਿ ਬੰਨ ਤੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਸੀ । ਜਿਸਤੇ ਮੌਕੇ ਤੇ ਕਾਬੂ ਪਾ ਲਿਆ ਗਿਆ ਹੈ।