This browser does not support the video element.
ਪਠਾਨਕੋਟ: ਸੁਜਾਨਪੁਰ ਪੁਲਿਸ ਨੇ ਗੰਦਲਾ ਲਾਹੜੀ ਵਿਖੇ ਹੋਈ ਚੋਰੀ ਦੇ ਮਾਮਲੇ ਚ ਤਿੰਨ ਯੁਵਕਾਂ ਨੂੰ ਕੀਤਾ ਕਾਬੂ ਦੋ ਦਿਨ ਦਾ ਲਿਆ ਰਿਮਾਂਡ
Pathankot, Pathankot | Aug 21, 2025
ਸੁਜਾਨਪੁਰ ਪੁਲਿਸ ਨੇ ਪਿੰਡ ਗੰਦਲਾ ਲਾਹੜੀ ਵਿੱਚ ਹੋਈਆਂ ਚੋਰੀਆਂ ਦੇ ਮਾਮਲੇ ਚ ਤਿੰਨ ਚੋਰਾਂ ਨੂੰ ਗ੍ਰਿਫਤਾਰ ਕੀਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚ ਓ ਸੁਜਾਨਪੁਰ ਮੋਹਿਤ ਟਾਕ ਨੇ 5 ਵਜੇ ਦੇ ਕਰੀਬ ਪੱਤਰਕਾਰਾਂ ਨੂੰ ਦੱਸਿਆ ਕਿ ਦੀਪਕ ਕੁਮਾਰ ਵਾਸੀ ਗੰਧਲਾ ਲਾੜੀ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਘਰ ਤੋਂ ਬਾਹਰ ਗਿਆ ਹੋਇਆ ਸੀ ਤਾਂ ਜਦੋਂ ਉਹ ਘਰ ਵਾਪਸ ਆਇਆ ਤਾਂ ਵੇਖਿਆ ਕਿ ਉਸਦੇ ਘਰੋਂ ਸੋਨੇ ਦੇ ਗਹਿਣੇ ਗਾਇਬ ਸਨ ਜਿਸ ਤੇ ਉਹਨਾਂ ਨੂੰ