Download Now Banner

This browser does not support the video element.

ਫਾਜ਼ਿਲਕਾ: ਕਾਵਾਂਵਾਲੀ ਪੱਤਣ ਵਿਖੇ ਪਹੁੰਚੀ ਐਨਡੀਆਰਐਫ ਦੀ ਟੀਮ, ਪਿੰਡਾਂ 'ਚ ਫਸੇ ਲੋਕਾਂ ਨੂੰ ਕੀਤਾ ਜਾ ਰਿਹਾ ਰੈਸਕਿਊ

Fazilka, Fazilka | Aug 27, 2025
ਫਾਜ਼ਿਲਕਾ ਦੇ ਕਾਵਾਂਵਾਲੀ ਪੱਤਣ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਹੁਣ ਹਾਲਾਤ ਬੇਕਾਬੂ ਹੁੰਦੇ ਦੇਖ ਐਨਡੀਆਰ ਐਫ ਟੀਮ ਦੀ ਤੈਨਾਤੀ ਕਰ ਦਿੱਤੀ ਗਈ ਹੈ। NDRF ਦੀ ਟੀਮ ਪਹੁੰਚ ਗਈ ਹੈ । ਜਿਨਾਂ ਵੱਲੋਂ ਹੁਣ ਸਤਲੁਜ ਦੇ ਪਾਣੀ ਕਰਕੇ ਘਰਾਂ ਵਿੱਚ ਕੈਦ ਹੋਏ ਲੋਕਾਂ ਨੂੰ ਰੈਸਕਿਊ ਕੀਤਾ ਜਾਵੇਗਾ।
Read More News
T & CPrivacy PolicyContact Us