Download Now Banner

This browser does not support the video element.

ਅਬੋਹਰ: ਪਿੰਡ ਢਾਬਾ ਕੋਕਰੀਆਂ ਵਿਖੇ ਇੱਕ ਵਿਅਕਤੀ ਦੀ ਮਾਰ ਕੁੱਟ ਕਰ ਕੀਤੀ ਹੱਤਿਆ ਪੁਲਿਸ ਨੇ ਸੱਤ ਲੋਕਾਂ ਤੇ ਕੀਤਾ ਮੁਕਦਮਾ ਦਰਜ

Abohar, Fazilka | Sep 7, 2025
ਅਬੋਹਰ ਦੇ ਪਿੰਡ ਢਾਬਾ ਕੋਕਰੀਆਂ ਵਿਖੇ ਇੱਕ ਵਿਅਕਤੀ ਦੀ ਮਾਰਕੁੱਟ ਕਰਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਦੇ ਮੁਤਾਬਿਕ ਮੋਟਰ ਨੂੰ ਲੈ ਕੇ ਵਿਵਾਦ ਹੋਇਆ ਦੱਸਿਆ ਜਾ ਰਿਹਾ ਹੈ । ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਸੱਤ ਲੋਕਾਂ ਦੇ ਖਿਲਾਫ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ । ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Read More News
T & CPrivacy PolicyContact Us