Download Now Banner

This browser does not support the video element.

ਫਾਜ਼ਿਲਕਾ: ਕਾਂਵਾਵਾਲੀ ਵਿਖੇ ਸਤਲੁਜ ਵਿੱਚ ਹੋਰ ਵਧਿਆ ਪਾਣੀ ਦਾ ਪੱਧਰ, ਲਾਇਆ ਜਾ ਰਿਹਾ ਮਿੱਟੀ ਦਾ ਬੰਨ

Fazilka, Fazilka | Aug 31, 2025
ਕਾਵਾਂਵਾਲੀ ਵਿਖੇ ਸਤਲੁਜ ਕ੍ਰੀਕ ਦੇ ਵਿੱਚ ਪਾਣੀ ਦਾ ਪੱਧਰ ਹੋਰ ਵਧ ਗਿਆ ਹੈ । ਤੇ ਹੁਣ ਪੁੱਲ ਦੇ ਉੱਤੋਂ ਲੰਘਣ ਵਾਲੇ ਪਾਣੀ ਦੀ ਰਫਤਾਰ ਵੀ ਤੇਜ਼ ਹੋ ਗਈ ਹੈ । ਹਾਲਾਂਕਿ ਇਹ ਪਾਣੀ ਓਵਰਫਲੋ ਹੋ ਕੇ ਸਤਲੁਜ ਦੇ ਬੰਨ ਵਾਲੇ ਪਾਸੇ ਨਾ ਫੈਲੇ ਇਸ ਕਰਕੇ ਅੱਗੋਂ ਮਿੱਟੀ ਦਾ ਬੰਨ ਲਾਇਆ ਜਾ ਰਿਹਾ ਹੈ । ਜਦਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ । ਸਤਲੁਜ ਦੇ ਪਾਣੀ ਕਰਕੇ ਘਰਾਂ ਚ ਫਸੇ ਲੋਕਾਂ ਨੂੰ ਜਿੱਥੇ ਰੈਸਕਿਊ ਕੀਤਾ ਜਾ ਰਿਹਾ ਹੈ ।
Read More News
T & CPrivacy PolicyContact Us